Kaur Preet No Comments ਬਾਬਾ ਦੀਪ ਸਿੰਘ ਸ਼ੂਰਵੀਰ ਬਲਵਾਨ , ਧਰਮ ਲਈ ਦਿੱਤਾ ਸੀਸ ਕੁਰਬਾਨ । ਖੰਡੇ ਦੀ ਧਾਰ ‘ਤੇ ਲੜਦੇ ਰਹੇ , ਸਿੱਖੀ ਦੇ ਚਾਨਣ ਨੂੰ ਸਾਂਭਦੇ ਰਹੇ । Copy Post Views: 451