ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ

ਜਿੰਨਾ ਚਿਰ ਤਕ ਮਨੁੱਖ ਜਿਉਦਾਂ ਹੈ ਕੋਈ ਨਾ ਕੋਈ ਉਸ ਨੂੰ ਮਾੜਾ ਜਰੂਰ ਆਖੇਗਾ ਇਹ ਸੰਸਾਰ ਦਾ ਇਕ ਅਹਿਮ ਨਿਯਮ ਹੈ ਜਿਉਦੇ ਜੀਅ ਆਢ ਗੁਆਢ ਰਿਸਤੇਦਾਰ ਪਿੰਡ ਦਾ ਜਾ ਪਰਿਵਾਰ ਦਾ ਮੈਬਰ ਜਰੂਰ ਕੋਈ ਆਪ ਨੂੰ ਮਾੜਾ ਆਖੇਗਾ । ਪਰ ਜਦੋ ੳਹ ਮਰ ਗਿਆ ਜਿਹੜੇ ਉਸ ਨੂੰ ਮਾੜਾ ਆਖਦੇ ਸੀ ਉਹ ਵੀ ਮਰੇ ਹੋਏ ਦੇ […]
ਗੁਰਦੁਆਰਾ ਛੇਂਵੀ ਪਾਤਸ਼ਾਹੀ – ਪੀਲੀਭੀਤ

ਪੀਲੀਭੀਤ ਦੇ ਨਜ਼ਦੀਕ ਪਿੰਡ ਕਰਾ ਸੀ , ਕਰੇ ਦੇ ਨਾਲ ਨਦੀ ਹੈ ਇਥੋਂ ਦੇ ਰਾਜਾ ਬਾਜ ਬਹਾਦਰ ਸੀ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਿਆਂਦਾ ਸੀ। ਗੁਰੂ ਜੀ ਨੇ ਇਥੇ ਦੀਵਾਨ ਸਜਾਇਆ। ਇਥੇ ਇੱਕ ਕੋਹੜੀ ਬੈਠਾ ਸੀ ਜਿਹੜਾ ਅੱਖਾਂ ਤੋਂ ਵੀ ਅੰਨਾ ਸੀ ਉਸ ਨੇ ਗੁਰੂ ਸਾਹਿਬ ਦੇ ਜੋੜ੍ਹਿਆ ਦੀ ਧੂੜ ਆਪਣੀਆਂ ਅੱਖਾਂ ਨਾਲ ਲਾਈ […]
ਗੁਰਦੁਆਰਾ ਸ਼੍ਰੀ ਚੋਲ੍ਹਾ ਸਾਹਿਬ ਜੀ , ਪਿੰਡ ਚੋਹਲਾ

ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਿੰਡ ਸਰਹਾਲੀ ਤੋਂ ਹੁੰਦੇ ਹੋਏ ਭੈਣੀ ਪਿੰਡ ਪੁਜੇ ਤਾਂ ਗੁਰੂ ਜੀ ਇਸ ਅਸਥਾਨ ਤੇ ਉਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇਕ ਮਾਈ ਨੇ ਗੁਰੂ ਜੀ ਨੂੰ ਚੂਰੀ ਕੁੱਟ , ਬਹੁਤ ਸਾਰਾ ਮੱਖਣ ਪਾ ਕੇ ਥਾਲ ਭੇਂਟ ਕੀਤਾ , ਜਦੋਂ ਗੁਰੂ ਜੀ ਨੇ ਇਸ ਸਭ […]
ਮੁਸਲਮਾਨ ਬੀਬੀ ਰਹਿਬਾ ਦੀ ਬਹੁਤ ਪਿਆਰੀ ਤੇ ਗਿਆਨ ਦੇਣ ਵਾਲੀ ਘਟਨਾ – ਜਰੂਰ ਪੜ੍ਹੋ

ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ ਖਿਚਿਆ ਆਉਦਾ ਸੀ । ਜਦੋ […]
ਗੁਰੂ ਪਾਤਸ਼ਾਹ ਦੇ ਘੋੜੇ

ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ […]
ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ

ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ […]
ਬੀਰਬਲ ਦੀ ਕਰਤੂਤ

ਬੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿੱਦਿਆ ਚਤੁਰਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ 9 ਦਰਬਾਰੀ ਰਤਨਾਂ ਚੋਂ ਇੱਕ ਹੋ ਗਿਆ , ਬੀਰਬਲ ਦੀ ਚਤੁਰਾਈ ਭਰੇ ਕਿੱਸੇ ਆਮ ਪ੍ਰਚੱਲਤ ਨੇ। ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ ਅਕਬਰ ਦੇ ਰਾਜ ਸਮੇ ਸਰਹੱਦੀ ਇਲਾਕੇ ਚ ਯੂਸਫ਼ਜ਼ਈਆਂ ਨੇ ਬਗ਼ਾਵਤ […]
ਸਾਖੀ – ਗੁਰੂ ਨਾਨਕ ਦੇਵ ਜੀ ਅਤੇ ਬਾਲਕ ਭਾਈ ਤਾਰੂ

ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਤੂੰ ਏਨੀ ਛੋਟੀ ਉਮਰ ਵਿੱਚ ਸੰਗਤ ਨਾਲ ਏਥੇ ਕੀ ਕਰਨ ਆਉਂਦਾ […]
ਇਤਿਹਾਸ – ਬੀਬੀ ਵੀਰੋ ਜੀ

ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ੧੬੧੫ ਈ : ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿੱਚ ਹੋਇਆ ਬੀਬੀ ਜੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ । ਇਤਿਹਾਸ ਵਿੱਚ ਆਉਂਦਾ ਹੈ ਇਕ ਵਾਰੀ ਜਦੋਂ ਮਾਤਾ ਗੰਗਾ ਜੀ ਬਾਬਾ ਗੁਰਦਿੱਤਾ ਜੀ ਨੂੰ ਚੁੱਕ ਕੇ ਖਿਲਾ ਰਹੇ ਸਨ […]
ਗੁਰੂ ਰੂਪ ਸ਼ਸ਼ਤਰ ਦਰਸ਼ਨ

ਜੋਤੀ ਜੋਤਿ ਸਮਉਣ ਤੋ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਵੀ ਸੁੰਦਰੀ ਜੀ ਕੋਲ ਦਿੱਲੀ ਚੱਲੇ ਜਾਉ । ਅਜੇ ਤੁਹਾਡਾ ਸਮਾ ਰਹਿੰਦਾ। ਮਾਤਾ ਜੀ ਨੇ ਹੱਥ ਜੋੜ ਬੇਨਤੀ ਕੀਤੀ ਤੁਸੀ ਜਾਣਦੇ ਹੋ, ਮੈ ਤੇ ਪ੍ਰਣ ਕੀਤਾ ਹੈ ,ਆਪ ਜੀ ਦੇ ਦਰਸ਼ਨਾਂ ਤੋਂ ਬਗ਼ੈਰ ਪ੍ਰਸ਼ਾਦਾ […]