ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ

ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ […]
ਇਤਿਹਾਸ – ਬੀਬੀ ਤੁਲਸਾਂ ਜੀ

ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ ।ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ […]
ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ

11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ 8 ਕਿ.ਮੀ ਦੱਖਣ ਵੱਲ […]
ਸ਼ਹਾਦਤ

ਆਉ ਪਹਿਲਾ ਆਪਾ ਉਸ ਸਮੇੰ ਵਿੱਚ ਚਲਦੇ ਹਾ ਜਦੋ ਬੰਦੇ ਤੇ ਔਰਤਾ ਮਰਦੇ ਜਰੂਰ ਸਨ ਪਰ ਇਹਨਾਂ ਨੂੰ ਸ਼ਹਾਦਤ ਨਹੀ ਕਿਹਾ ਜਾਦਾ ਸੀ । ਆਪਾ ਪਹਿਲਾ ਔਰਤਾਂ ਦੀ ਗੱਲ ਕਰੀਏ ਜੀ ਭਗਤ ਕਬੀਰ ਜੀ ਦਾ ਇਕ ਸਲੋਕ ਉਸ ਸਮੇਂ ਦੀ ਗੱਲ ਕਰਦਾ ਹੈ ਜਦੋ ਔਰਤਾ ਨੂੰ ਸਤੀ ਕਰ ਦਿੱਤਾ ਜਾਦਾ ਸੀ । ਹੁੰਦਾ ਏਉ ਸੀ […]
ਬੀਬੀ ਝਾਲਾਂ ਕੌਰ – ਜਾਣੋ ਇਤਿਹਾਸ

ਮਾਝੇ ਦੇ ਰਹਿਣ ਵਾਲੀ ਝਾਲਾ ਕੌਰ ਇਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਸੀ । ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਸਮਝਿਆ ਤੇ ਧਰਮ ਤੇ ਸਿੱਖੀ ਤੇ ਪਹਿਰਾ ਦੇਂਦਿਆਂ ਇਕ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ । ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਕੇ ਦੇਸ਼ ਦੀ ਰਖਿਆ ਤੇ […]
ਸਾਈ ਮੀਆਂ ਮੀਰ ਜੀ ਦੇ ਜੀਵਨ ਤੇ ਸੰਖੇਪ ਝਾਤ

11 ਅਗਸਤ ਨੂੰ ਸਾਈ ਮੀਆਂ ਮੀਰ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਆਉ ਸੰਖੇਪ ਝਾਤ ਮਾਰੀਏ ਸਾਈ ਜੀ ਦੇ ਜੀਵਨ ਕਾਲ ਤੇ ਜੀ । ਸਾਈ ਮੀਆਂ ਮੀਰ ਇਕ ਰੂਹਾਨੀ ਦਰਵੇਸ਼ ,ਨੇਕ ਸੀਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿਧ ਸੂਫ਼ੀ ਸਨ । ਉਹ ਖਲੀਫਾ ਓਮਰ ਇਬਨ al-ਖਤਾਬ […]
ਇਤਿਹਾਸ – ਭਾਈ ਧਿੰਙਾ ਜੀ

ਇਕ ਧਿੰਙਾ ਨਾਮ ਦਾ ਨਾਈ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਆਇਆ ਦਰਸ਼ਨ ਕੀਤੇ ਬੜਾ ਖੁਸ਼ ਹੋਇਆ। ਇਕ ਨਾਈ ਧਿੰਙਾ ਚਲਿ ਆਯੋ। ਸ੍ਰੀ ਅੰਗਦ ਪਗ ਸੀਸ ਨਿਵਾਯੋ । (ਸੂਰਜ ਪ੍ਰਕਾਸ਼) ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਧਿੰਙਾ ਵੀ ਸੇਵਾ ਵਿੱਚ ਜੁੜ ਗਿਆ। ਭਾਂਡੇ ਮਾਂਜਣੇ , ਝਾੜੂ ਫੇਰਣਾ, ਦੂਰੋਂ ਆਈ ਸੰਗਤ ਦੀ ਮੁੱਠੀ ਚਾਪੀ ਕਰਨ […]
ਸ਼ਹੀਦੀ ਸਾਕਾ ਮੁਕੰਮਲ

ਸਿਖ ਇਤਿਹਾਸ ਦਾ ਸ਼ਹੀਦੀ ਪੰਦਰਵਾੜਾ* ਸ਼ਹੀਦੀ ਸਾਕਾ ਮੁਕੰਮਲ 1️⃣ 6-16 ਪੋਹ 21-30 ਦਸੰਬਰ 6️⃣-7️⃣ਪੋਹ *(ਹੁਣ ਅੱਜ ਵਾਲੀ ਰਾਤ 21-22 ਦਸੰਬਰ,1704)* ਦੀ ਰਾਤ *ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 4 ਸਾਹਿਬਜ਼ਾਦਿਆਂ,ਮਾਤਾ ਗੁਜਰੀ ਜੀ,ਗੁਰੂ ਕੇ ਮਹਿਲ,5 ਪਿਆਰੇ ਤੇ ਕੁਝ ਸਿੰਘਾਂ ਨਾਲ ਸਿਖਾਂ ਦੇ ਕਹਿਣ ਤੇ 6-7 ਪੋਹ (21-22 ਦਸੰਬਰ,2023 ਅਨੁਸਾਰ) ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛਡ ਦਿਤਾ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਦੇਹ ਦਾ ਸਸਕਾਰ

ਭਾਈ ਲੱਖੀ ਸ਼ਾਹ ਵਣਜਾਰਾ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਨਿਸਚਾ ਕੀਤਾ ਹੋਇਆ ਸੀ ਕਿ ਗੁਰੂ ਜੀ ਦੀ ਦੇਹ ਦਾ ਆਪਣੇ ਹੱਥੀਂ ਸਸਕਾਰ ਕਰਨਾ ਹੈ। ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਗੁਰੂ ਜੀ ਦਾ ਧੜ ਆਪਣੇ ਗੱਡੇ ਵਿਚ ਲੁਕਾ ਲਿਆ ਤੇ ਘਰ ਲੈ ਆਇਆ। ਉਸ ਨੇ ਘਰ ਦੇ […]
ਮਾਘੀ ਦਾ ਇਤਿਹਾਸ

ਮੁਕਤਸਰ ਸਾਹਿਬ ਦਾ ਇਤਿਹਾਸ 40 ਮੁਕਤੇ ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਿਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ ਅਤੇ ਇਸ ਜਗ੍ਹਾ ”ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤਹ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ […]