ਇਤਿਹਾਸ – ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ – ਦਿੱਲੀ

ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ (suffring with Small Pox ) ਆਪਣੇ ਉਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਅਸਥਾਨ ਤੇ (ਗੁ: ਬਾਲਾ ਸਾਹਿਬ ) ਲਿਆਂਦਾ ਗਿਆ। ਖੁੱਲ੍ਹੇ ਮੈਦਾਨ ਵਿਚ ਤੰਬੂ ਲਗਾ ਦਿਤੇ ਗਏ। […]
ਚਉਰਾਸੀ ਸਿੱਧ

ਧਾਰਮਿਕ ਸਾਧਨਾ ਦੁਆਰਾ ਸਿੱਧੀ ਪ੍ਰਾਪਤ ਕਰਨ ਵਾਲਾ ਪੁਰਸ਼ ਸਿੱਧ’ ਕਿਹਾ ਜਾਂਦਾ ਹੈ । ਪਹਿਲੇ ਪਹਿਲ ਇਹ ਪਦ ਬੋਧੀ ਅਚਾਰਜਾਂ ਲਈ ਵਰਤਿਆ ਜਾਂਦਾ ਸੀ ਜੋ ਕਿ ਪੂਰਬੀ ਭਾਰਤ ਵਿਚ ਤਾਂਤ੍ਰਿਕ ਸਾਧਨਾ ਤੇ ਜ਼ੋਰ ਦਿੰਦੇ ਸਨ। ਪਿਛੋਂ ਇਹ ਮੁਖੀ ਜੋਗੀਆਂ ਲਈ ਵਰਤਿਆ ਜਾਣ ਲਗਾ ਅਤੇ ਚੌਰਾਸੀ ਸਿਧਾਂ ਦੀ ਵਧੇਰੇ ਪ੍ਰਸਿਧੀ ਹੋਈ, ਇਨ੍ਹਾਂ ਸੂਚੀਆਂ ਵਿਚ ਕਾਫੀ ਭਿੰਨ ਭੇਦ […]
ਇਤਿਹਾਸ – ਗੁਰਦੁਆਰਾ ਸ਼੍ਰੀ ਗੇੰਦਸਰ ਸਾਹਿਬ ਪਾ: ਦਸਵੀਂ – ਭਾਣੋਖੇੜੀ

ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਲੱਗੇ ਤਾਂ ਰਾਹ ਚ ਆਪਣੇ ਨਾਨਕਾ ਘਰ ਲਖਨੌਰ ਸਾਹਿਬ ਵਿਖੇ ਲਗਭਗ 7 ਮਹੀਨੇ ਰਹੇ ਸਨ। ਇਥੇ ਆ ਕੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਕਈ ਖੇਡਾਂ ਖੇਡੀਆਂ ਇਸ ਅਸਥਾਨ ਤੇ ਆ ਕੇ ਬਾਲ ਗੋਬਿੰਦ ਰਾਇ ਜੀ ਆਪਣੇ ਹਾਣੀ […]
ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦੀ ਮਹੱਤਤਾ

ਗੁਰੂ ਸਹਿਬਾਨ ਐਸੇ ਬੰਦੇ ਨਹੀਂ ਲੱਭਿਆ ਕਰਦੇ ਸਨ ਜਿਹਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿਨ੍ਹਾਂ ਪਾਸ ਮਾਇਆ ਬਹੁਤੀ ਹੋਵੇ ,ਉਹ ਬੇਗਰਜ ਸੇਵਕ ਲੱਭਦੇ ਸਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ ਤਿਆਰ ਕਰ ਲੈਂਦੇ ਸਨ , ਜਦ ਗੁਰੂ ਅਮਰਦਾਸ ਜੀ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੂੰ ਦਿਸ ਪਿਆ ਕੇ ਕੁਦਰਤ […]
ਮਾਛੀਵਾੜਾ ਭਾਗ 16 ਤੇ ਆਖਰੀ

ਨੂਰਾ ਮਾਹੀ – ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜ੍ਹਿਆ ਰਾਏ ਕੱਲੇ […]
ਇਤਿਹਾਸ ਗੁਰਦੁਆਰਾ ਹਰੀਆਂ ਵੇਲਾਂ – ਹੁਸ਼ਿਆਰਪੁਰ

ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਉਹ ਪਵਿੱਤਰ ਅਸਥਾਨ ਹੈ ਜਿਥੇ ਸਤਿਗੁਰ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਅਸਥਾਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਚੱਲਕੇ ਆਪਣੇ ਮਹਿਲਾਂ ਅਤੇ 2200 ਘੋੜ ਸਵਾਰ ਸੈਨਾ ਸਮੇਤ 1651ਈ: ਸੰਮਤ 1708 ਵਿਕ੍ਰਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੁਆਰਾ ਇਸ ਪਾਵਨ ਅਸਥਾਨ ਨੂੰ ਰਮਣੀਕ ਬਣਾਇਆ। ਸਤਿਗੁਰ […]
ਮਾਛੀਵਾੜਾ ਭਾਗ 15

ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ ) ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ , ਭਾਈ […]
ਮਾਛੀਵਾੜਾ ਭਾਗ 14

ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” […]
ਮਾਛੀਵਾੜਾ ਭਾਗ 13

“ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? […]
ਪਾਪੀ ਵਜੀਰ ਖਾਨ ਦੀ ਮੌਤ

ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਚੱਪੜ ਚਿੜੀ ਦੀ ਜੰਗ ਚ ਵਜੀਦੇ ਨੂੰ ਜਾਨੋਂ ਨਹੀ ਮਾਰਿਆ , ਸਹਿਕਦੇ ਹੋਏ ਨੂੰ ਫੜ ਲਿਆ। (ਡਾ ਗੰਡਾ ਸਿੰਘ ਵੀ ਲਿਖਦੇ ਆ ਬਾਬਾ ਬੰਦਾ ਸਿੰਘ ਨੇ ਫਤਹਿ ਸਿੰਘ ਹੁਣਾ ਨੂੰ ਪਹਿਲਾ ਹੀ ਕਿਹਾ ਸੀ ਜਿਵੇ ਵੀ ਹੋਵੇ ਵਜੀਦਾ ਫੜ ਲਿਆ ਜਾਵੇ ਉਹ ਪਾਪੀ ਬਚਣਾ ਨਹੀਂ ਚਾਹੀਦਾ) ਸਿੰਘਾਂ ਨੇ ਸਰਹੰਦ […]