ਮਾਛੀਵਾੜਾ ਭਾਗ 8
ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ ਸਿੱਖ ਇਤਿਹਾਸ ਵਿਚ […]
ਮਾਛੀਵਾੜਾ ਭਾਗ 7
ਮਸੰਦ ਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇਕ ਵਾਰ ਬਚਾ ਦਿੱਤਾ । ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਮਰਾਸੀ ਮੇਹਰੂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢੀ । ਉਹ ਵੀ ਚਲਿਆ ਗਿਆ । ਦੁਰਗੀ ਨੂੰ ਜੋਸ਼ ਆ ਗਿਆ । ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾਗੇ । ਉਹ ਦੁਰਗਾ ਦਾ ਰੂਪ […]
ਗੱਡੀ ਦਾ ਨੰਬਰ ਬੇਅੰਤੇ ਦਾ ਸੋਧਾ
ਬੰਬ ਦੀ ਤਿਆਰੀ ਕਰ ਕੇ ਸਿੰਘ ਕਾਰ ਖਰੀਦਣ ਲੀ ਦਿੱਲੀ ਚਲੇ ਗਏ ਕਮਰੇ ਚ ਬੈਠਿਆਂ ਭਾਈ ਹਵਾਰਾ ਅਖ਼ਬਾਰ ਦੇ ਪੰਨੇ ਫੋਲਦਿਆਂ ਇਕਦਮ ਰੁਕਿਆ ਬਣਗੀ ਗੱਲ ਲਾਗੋ ਭਾਈ ਭਿਓਰੇ ਨੇ ਕਿਹਾ ਕੀ ਹੋਇਆ ….? ਗੱਡੀ ਦੀ ਐਡ ਅੰਬੈਸਡਰ ਆ ਵਾਹ ਵਧਿਆ ਤਿੰਨੇ ਜਣੇ ਭਾਈ ਤਾਰਾ ,ਹਵਾਰਾ ਤੇ ਭਿਓਰਾ ਜੀ ਅਖ਼ਬਾਰਾਂ ਤੋ ਪਤਾ ਪੜ ਮੋਟਰਸਾਈਕਲ ਤੇ ਸਵਾਰ […]
ਮਾਛੀਵਾੜਾ ਭਾਗ 6
ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ […]
ਮਾਛੀਵਾੜਾ ਭਾਗ 5
ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । […]
ਰੱਖੜ ਪੁੰਨਿਆ ਜੋੜ ਮੇਲਾ ਕਿਉ ?
ਅਕਸਰ ਏ ਸਵਾਲ ਹੁੰਦਾ ਜੇ ਰੱਖੜੀ ਦਾ ਸੰਬੰਧ ਸਿੱਖੀ ਨਾਲ ਨਹੀਂ ਫਿਰ ਬਾਬੇ ਬਕਾਲੇ ਰੱਖੜ ਪੁੰਨਿਆਂ ਦਾ ਜੋੜ ਮੇਲਾ ਕਿਓਂ ਹੁੰਦਾ ???? ਪੜ੍ਹੋ ਚੇਤ ਮਹੀਨੇ 1664 ਨੂੰ ਅਠਵੇ ਪਾਤਸ਼ਾਹ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਚ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ …? ਪਾਤਸ਼ਾਹ […]
ਗੁਰਦੁਆਰਾ ਸ਼੍ਰੀ ਨਾਨਕ ਝੀਰਾ ਸਾਹਿਬ , ਬਿਦਰ – ਕਰਨਾਟਕਾ
ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਝੂਠ ਹਦੋਂ ਟੱਪ ਗਿਆ ਉਦੋਂ ਪਰਮਾਤਮਾ ਵਲੋਂ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਸੱਚ ਅਤੇ ਧਰਮ ਵਰਤਾਉਣ ਲਈ ਸ਼੍ਰਿਸ਼ਟੀ ਤੇ ਭੇਜਿਆ , 15 ਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ , ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ […]
29 ਅਗਸਤ ਦਾ ਇਤਿਹਾਸ – ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
29 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ […]
ਮਾਛੀਵਾੜਾ ਭਾਗ 4
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ […]
ਮਾਛੀਵਾੜਾ ਭਾਗ 3
ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ ਜਾਣ ਦਿੱਤਾ । […]