ਇਤਿਹਾਸ – ਗੁਰੂ ਨਾਨਕ ਦੇਵ ਜੀ ਅਤੇ ਪੀਰ
ਇਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਵਿਚ ਜਾਂਦੇ ਸਨ ਜਿੱਥੇ ਕਿਸੇ ਪੀਰ ਦਾ ਡੇਰਾ ਵੀ ਸੀ ਪਿੰਡ ਵਿੱਚ ਪੌਂਚ ਕੇ ਗੁਰੂ ਨਾਨਕ ਦੇਵ ਜੀ ਇਕ ਦਰੱਖਤ ਹੇਠਾਂ ਬੈਠ ਕੇ ਧਿਆਨ ਲਾਉਣ ਲੱਗੇ ਤੇ ਨਾਲ ਬੋਲਣ ਲੱਗੇ ਲੱਖ ਪਤਾਲ ਤੇ ਲੱਖ ਅਗਾਸ ਓਥੋਂ ਹੀ ਪੀਰ ਦਾ ਚੇਲਾ ਵੀ ਲੰਘ ਰਿਹਾ ਸੀ ਇਹ ਸਭ ਸੁਣਨ […]
ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ – ਨਾਨਕਮੱਟਾ
ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਬਚਨ ਕੀਤਾ ਕੇ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿਧਾਂ ਨੂੰ […]
ਇਤਿਹਾਸ – ਗੁਰਦੁਆਰਾ ਟਿੱਬਾ ਨਾਨਕਸਰ ਪਾਕਪੱਤਣ
ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ ਪੁਰਾਣਾ ਨਾਮ ਅਜੋਧਨ ਸੀ) ਪਹੁੰਚੇ ਅਤੇ ਟਿੱਬਾ ਨਾਨਕਸਰ ਵਿੱਚ […]
27 ਸਤੰਬਰ ਗੁਰਗੱਦੀ ਦਿਹਾੜਾ – ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ ਵੱਡੀ ਬੀਬੀ ਦਾਨੀ ਜੀ […]
ਧੀ ਜਰੂਰੀ ਆ
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਸਮੇ ਨਾਲ ਜਦੋਂ ਦੂਸਰੀ ਵਾਰ ਦਮੋਦਰੀ ਜੀ ਨੇ ਗਰਭ ਧਾਰਿਆ ਤਾਂ ਗੁਰੂ-ਮਾਤਾ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਬਚਨ ਕਹੇ , ਜੋੜੀ ਜੁੜੇ ਭਾਵ ਪੁੱਤਰ ਦਾ ਜਨਮ ਹੋਵੇ , ਨੇੜੇ ਖੜ੍ਹੇ ਸੀ ਛੇਵੇਂ ਪਾਤਸ਼ਾਹ ਹੱਸ ਕੇ […]
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਬੁਰਾਈ ਨਾਲ ਟੱਕਰ
ਸੈਨਾਪਤੀ ਨੇ ਇਹ ਸ਼ਬਦ ਕਹੇ ਹੀ ਸਨ ਕਿ ਇਲਾਕੇ ਦੇ ਹਾਕਮ ਦੇ ਸਿਪਾਹੀ ਉਧਰੋਂ ਲੰਘਦੇ ਵਿਖਾਈ ਦਿੱਤੇ। ਬਾਲਕਾਂ ਨੂੰ ਵੇਖ ਕੇ ਉਹ ਉਨ੍ਹਾਂ ਦੇ ਕੋਲ ਆ ਗਏ ਤੇ ਬੜੇ ਰੁਹਬ ਨਾਲ ਕਹਿਣ ਲੱਗੇ, ‘ਮੁੰਡਿਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਅਦਬ ਨਾਲ ਖੜੇ ਹੋ ਜਾਉ, ਜਦੋਂ ਸਵਾਰੀ ਲੰਘੇ ਤਾਂ ਨਵਾਬ ਸਾਹਿਬ ਨੂੰ ਝੁਕ ਕੇ […]
ਇਤਿਹਾਸ – ਭਾਈ ਗੜ੍ਹੀਆ ਜੀ
ਭਾਈ ਗੜ੍ਹੀਆ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗੂ ਸਿੱਖਾਂ ਵਿੱਚੋਂ ਇਕ ਸਨ। ਭਾਈ ਗੜ੍ਹੀਆ ਜੀ ਨੂੰ ਗੁਰੂ ਸਾਹਿਬ ਨੇ ਕਸ਼ਮੀਰ ਵਿਚੋਂ ਦਸਵੰਧ ਇਕੱਠਾ ਕਰਨ ਲਈ ਕਸ਼ਮੀਰ ਭੇਜਿਆ। ਭਾਈ ਗੜ੍ਹੀਆ ਜੀ ਗੁਰੂ ਸਾਹਿਬ ਦਾ ਹੁਕਮ ਮੰਨਕੇ ਕਸ਼ਮੀਰ ਵੱਲ ਨੂੰ ਰਵਾਨਾ ਹੋਏ। ਪੈਰਾਂ ਵਿੱਚ ਇਕ ਟੁੱਟੀ ਜਿਹੀ ਜੁੱਤੀ ਤੇ ਸਰੀਰ ਤੇ ਇਕ ਪੁਰਾਣਾ ਜਿਹਾ ਕੁੜਤਾ ਪਰ […]
24 ਸਤੰਬਰ ਦਾ ਇਤਿਹਾਸ – ਜਨਮ ਬਾਬਾ ਸ਼੍ਰੀ ਚੰਦ ਜੀ ਉਦਾਸੀਨ
ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜਿਸਦੇ ਬਾਨੀ ਬਾਬਾ ਸ੍ਰੀ ਚੰਦ ਸਨ । ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ -ਉਤੂ+ਅਧੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉਠ ਕੇ ਸੂਖਮ ਜਗਤ ਵਿੱਚ ਨਿਵਾਸ ਰਖਦਾ ਹੈ। ਸੰਸਾਰਿਕ ਜੀਵਨ ਤੋਂ ਉਪਰਾਮ ਤੇ ਸੰਸਾਰਿਕ ਮੋਹ ਮਾਇਆ ਤੋਂ ਨਿਰਲੇਪ ਰਹਿਕੇ , ਗਿਆਨ […]
ਸ਼੍ਰੀ ਦਰਬਾਰ ਸਾਹਿਬ ਬਾਰੇ ਹਰ ਸਿੱਖ ਨੂੰ 450 ਸਾਲ ਪੁਰਾਣਾ ਇਤਿਹਾਸ ਸਭ ਨੂੰ ਪਤਾ ਹੋਣਾ ਜਰੂਰੀ ਹੈ ਜੀ “ਸ਼ੇਅਰ ਜਰੂਰ ਕਰਿਓ ਜੀ
ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ […]
ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ ਨੌਵੀਂ ਪਾਤਸ਼ਾਹੀ ਦੀ ਯਾਦ ‘ਚ ਇੱਕ ਪਾਵਨ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। ਕੀਰਤਪੁਰ ਸਾਹਿਬ ਦਾ ਇਹ ਗੁਰਦੁਆਰਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਕੁਝ ਕੁ ਦੂਰੀ […]