10 ਸਤੰਬਰ – ਗੁਰਦੁਆਰਾ ਡੇਹਰਾ ਸਾਹਿਬ : ਵਿਆਹ ਪੁਰਬ : ਸ੍ਰੀ ਗੁਰੂ ਨਾਨਕ ਦੇਵ ਜੀ (ਬਟਾਲਾ)
ਇਸ ਸਾਲ ਵਿਆਹ ਪੁਰਬ ਦੀ ਖੁਸ਼ੀ ਦੀ ਸਾਰੇ ਪਾਸੇ ਗਹਿਮਾ-ਗਹਿਮੀ ਪਸਰੀ ਹੋਈ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ ਸੰਗਤ ਮੱਥਾ ਟੇਕਣ ਲਈ ਦੂਰੋਂ-ਦੂਰੋਂ ਆਉਂਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਭੰਗੂੜੇ ਅਤੇ ਵੰਨ-ਸਵੰਨੇ ਸਮਾਨ ਨਾਲ ਦੁਕਾਨਾਂ ਸੱਜੀਆ ਹੋਈਆ ਹਨ। […]
ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?
ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ […]
4 ਸਤੰਬਰ – ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ ਸਿਖ ਗੁਰੂਆਂ ਦੀ ਰਚੀ ਤੇ ਇੱਕਤਰ ਕੀਤੀ ਬਾਣੀ ਦਾ ਭਰਪੂਰ ਖਜਾਨਾ ਹੈ । ਇਹ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਪਹਿਲਾ ਪ੍ਰਮਾਣਿਕ ਧਾਰਮਿਕ ਗਰੰਥ ਹੈ ਜਿਸਦੀ […]
ਭਾਈ ਭਿਖਾਰੀ ਜੀ ਦਾ ਭਾਣਾ ਮੰਨਣ ਹਿਤ
ਭਾਈ ਭਿਖਾਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਬੜਾ ਗੁਰਮੁਖ, ਮਿਠ-ਬੋਲੜਾ, ਘਰ ਆਏ ਹਰ ਲੋੜਵੰਦ ਦੀ ਜ਼ਰੂਰਤ ਪੂਰੀ ਕਰਨ ਵਾਲਾ ਅਤੇ ਉੱਚੇ ਆਚਰਣ ਵਾਲਾ ਸੀ। ਇੱਕ ਦਿਨ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, “ਕ੍ਰਿਪਾ ਕਰ ਕੇ ਮੈਨੂੰ ਕਿਸੇ ਪੂਰਨ ਸਿੱਖ ਦੇ ਦੀਦਾਰ ਕਰਵਾਏ ਜਾਣ, ਜਿਸ ਦੀ ਰਹਿਣੀ ਤੋਂ ਮੈਂ ਕੁਝ ਸਿੱਖਿਆ ਲੈ […]
29 ਅਗਸਤ – ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
29 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਸੰਖੇਪ ਸਾਂਝ ਪਾਈਏ ਗੁਰ ਇਤਿਹਾਸ ਉਤੇ ਜੀ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਉਪਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਪੰਚਮ ਪਾਤਸ਼ਾਹ ਨੇ ਸੰਸਾਰ ਉਤੇ ਜੋ ਪਰਉਪਕਾਰ ਕੀਤੇ ਹਨ , ਉਨ੍ਹਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ […]
ਗੁਰੂ ਕਾ ਬਾਗ ਮੋਰਚੇ ਚ 25 ਅਗਸਤ 1922 ਦਾ ਇਤਿਹਾਸ
ਗੁਰਦੁਆਰਾ ਗੁਰੂ ਕੇ ਬਾਗ਼ ਪਿੰਡ ਘੁੱਕੇਵਾਲੀ (ਅੰਮ੍ਰਿਤਸਰ ) ਚ ਚੱਲ ਰਹੇ ਮੋਰਚੇ ਤੇ ਗ੍ਰਿਫਤਾਰੀਆਂ ਸਬੰਧੀ ਵਿਸ਼ੇਸ਼ ਗੱਲਬਾਤ ਲਈ 25 ਅਗਸਤ 1922 ਦਿਨ ਸ਼ੁੱਕਰਵਾਰ ਦਾ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਿਸ ਕਰਕੇ 25 ਨੂੰ ਬੜਾ ਭਾਰੀ ਇੱਕਠ ਹੋਇਆ ਗੁਰਦੁਆਰਾ ਸਾਹਿਬ ਤੋਂ ਬਾਹਰ ਦਰਬਾਰ ਸਜਿਆ। ਸੰਗਤ ਸ਼ਾਂਤੀ ਨਾਲ ਬੈਠੀ ਸੀ , ਦੀਵਾਨ ਸਜਿਆ ਸੀ , […]
22 ਅਗਸਤ ਦਾ ਇਤਿਹਾਸ – ਬਾਬਾ ਬਕਾਲਾ ਸਾਹਿਬ ਵਿਖੇ ਇਤਿਹਾਸਕ ਘਟਨਾ
22 ਅਗਸਤ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਦੇ ਦਿਨ ਜੋ ਇਤਿਹਾਸਕ ਘਟਨਾ ਹੋਈ ਸਾਰੇ ਪੜੋ ਜੀ । ਮਾਰਚ 1664 ਵਿਚ ਅਠਵੇਂ ਪਾਤਸ਼ਾਹ ਗੁਰੂ ਹਰ ਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਂਦਿਆਂ ਹੀ ਗੁਰੂ ਗਦੀ ਦੇ 22 ਦਾਵੇਦਾਰ ਬਕਾਲੇ ਨਗਰ ਵਿੱਚ ਖੜੇ ਹੋ ਗਏ ਜਿਨ੍ਹਾ ਵਿਚੋਂ ਪ੍ਰਮੁਖ ਧੀਰ ਮਲ ਜੋ ਗੁਰੂ ਦੀ ਔਲਾਦ ਹੋਣ ਕਰਕੇ ਆਪਣੇ ਆਪ […]
11 ਅਗਸਤ ਦਾ ਇਤਿਹਾਸ – ਅਕਾਲ ਚਲਾਣਾ ਸਾਂਈ ਮੀਆਂ ਮੀਰ ਜੀ
ਸਾਂਈ ਮੀਆਂ ਮੀਰ ਜੀ ਸਾਂਈ ਜੀ ਦਾ ਜਨਮ ਕਾਜ਼ੀ ਸਾਂਈ ਦਿਤਾ ਦੇ ਘਰ 1550 ਈ: (ਕੁਝ ਨੇ 1535 ਲਿਖਿਆ) ਨੂੰ ਸੀਸਤਾਨ ਹੋਇਆ। ਪੂਰਾ ਨਾਂ “ਮੀਰ ਮੁਯੀਨ-ਉਂਲ ਅਸਲਾਮ” ਸੀ। ਪਿਛੋਕੜ ਹਜ਼ਰਤ ਉਂਮਰ ਨਾਲ ਜਾ ਜੁੜਦਾ ਹੈ। ਸਾਈਂ ਜੀ ਦੀਆਂ ਦੋ ਭੈਣਾਂ ਤੇ ਤਿੰਨ ਹੋਰ ਭਰਾ ਸੀ। ਬਚਪਨ ਤੋਂ ਬੰਦਗੀ ਦਾ ਸ਼ੌਕ ਸੀ। ਵਿਦਿਆ ਖੁਵਾਜਾ ਖਿਜ਼ਰ, ਮੌਲਾਨਾ […]
10 ਅਗਸਤ 1986 ਦਾ ਇਤਿਹਾਸ – ਵੈਦਿਆ ਦਾ ਸੋਧਾ
ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ। ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ….. ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ ਅਸੀਂ 3 ਅਗਸਤ (1986) ਨੂੰ ਦੁਰਗ (MP) ਆ ਗਏ। ਫਿਰ ਮੈਂ ਤੇ […]
8 ਅਗਸਤ ਦਾ ਇਤਿਹਾਸ – ਗੁਰੂ ਕੇ ਬਾਗ ਦਾ ਮੋਰਚਾ
8 ਅਗਸਤ ਨੂੰ 100 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਗੁਰੂ ਕੇ ਬਾਗ ਮੋਰਚੇ ਲਗੇ ਨੂੰ ਪਰ ਅੱਜ ਵੀ ਯਾਦ ਸਾਡੇ ਦਿਲਾ ਦੇ ਵਿੱਚ ਤਾਜਾ ਹੈ । ਸਰਦਾਰ ਪਿਆਰਾ ਸਿੰਘ ਪਦਮ ਜੀ ਦਸਦੇ ਹਨ ਕਿਵੇ ਸਾਡੇ ਵੱਡਿਆ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਗ੍ਰਿਫਤਾਰੀਆਂ ਦਿੱਤੀਆ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । […]