ਹੋਲੇ ਮਹੱਲੇ ਦਾ ਇਤਿਹਾਸ

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ […]
ਹਾਜ਼ੀ ਮੁਹੰਮਦ ਮਸਕੀਨ

ਇਹਨਾਂ ਦਾ ਨਾਮ ਹਾਜ਼ੀ ਮੁਹੰਮਦ ਮਸਕੀਨ ਸੀ….ਕੈਸੀ ਮੁਸ਼ੱਕਤ ਕਿ ਹੱਥਾਂ ਨਾਲ ਨੌ ਮਣ ਚੌਦਾਂ ਸੇਰ ਚੰਦਨ ਦੀ ਲੱਕੜ ਵਿਚੋਂ 14,50,000 ਬਰੀਕ ਤਾਰਾਂ ਕੱਢ ਕੇ ਚਵਰ ਤਿਆਰ ਕੀਤਾ ਅਤੇ 31 ਦਸੰਬਰ 1925ਈ: ਨੂੰ ਭਾਈ ਹੀਰਾ ਸਿੰਘ ਜੀ ਰਾਗੀ ਰਾਹੀ ਦਰਬਾਰ ਸਾਹਿਬ ਅੰਮ੍ਰਿਤਸਰ ਭੇਟਾ ਕੀਤਾ…ਫਿਰ ਹਾਜ਼ੀ ਸਾਹਿਬ ਦਾ ਗੁਰੂ ਦੇ ਸਿੱਖਾਂ ਨੇ ਅਕਾਲ ਤਖਤ ਦੇ ਸਾਹਮਣੇ ਸਨਮਾਨ […]
ਭਗਤ ਕਬੀਰ ਜੀ ਦੇ ਇਤਿਹਾਸ ਤੇ ਸੰਖੇਪ ਝਾਤ

ਭਗਤ ਕਬੀਰ ਜੀ ਦੇ ਇਤਿਹਾਸ ਤੇ ਸੰਖੇਪ ਝਾਤ ਮਾਰੀਏ ਜੀ । ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਹੈ ਵੱਡਾ ਜਾ ਮਹਾਨ । ਭਗਤ ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ […]
ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ?

ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ। ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ […]
ਬੀਬੀ ਝਾਲਾਂ ਕੌਰ – ਜਾਣੋ ਇਤਿਹਾਸ

ਮਾਝੇ ਦੇ ਰਹਿਣ ਵਾਲੀ ਝਾਲਾ ਕੌਰ ਇਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਸੀ । ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਸਮਝਿਆ ਤੇ ਧਰਮ ਤੇ ਸਿੱਖੀ ਤੇ ਪਹਿਰਾ ਦੇਂਦਿਆਂ ਇਕ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ । ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਕੇ ਦੇਸ਼ ਦੀ ਰਖਿਆ ਤੇ […]
ਧਨ ਗੁਰੂ ਧਨ ਗੁਰੂ ਦੇ ਪਿਆਰੇ

ਕਬੀਰ ਮੁਹਿ ਮਰਨੇ ਕਾ ਚਾਉ ਹੈ…… ਗੁਰੂ ਕੇ ਬਾਗ ਦੇ ਮੋਰਚੇ ਵਕਤ ਖਾਲਸਾ ਪੰਥ ਵਿੱਚ ਬਹੁਤ ਉਤਸ਼ਾਹ ਸੀ।ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ । ਸਕੂਲਾਂ ਦੇ ਨਿਆਣੇ ਵੀ ਅਕਾਲੀ ਲਹਿਰ ‘ਚ ਸ਼ਾਮਲ ਹੋਣ ਵੱਡੀ ਗਿਣਤੀ ਵਿੱਚ ਆ ਰਹੇ ਸਨ।ਜੱਥੇ ਨੂੰ ਤੋਰਨ ਤੋਂ ਪਹਿਲਾਂ ਹਰ ਮੈਂਬਰ ਦੀ ਡਾਕਟਰੀ ਜਾਂਚ ਹੁੰਦੀ ਸੀ, ਜੋ […]
ਸਾਖੀ ਭਾਈ ਮੁਗਲੂ ਜੀ

ਮਾਲਵੇ ਦਾ ਪਿੰਡ ਹੈ “ਗੰਡੂ” ਜਾਂ “ਗੰਡੂਆ”। ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਿਖੇ ਪਹਿਲੀ ਜੰਗ ਵਿੱਚ ਇਹ ਸਿੱਖ ਜਖਮੀ ਹੋ ਗਿਆ। ਗੁਰੂ ਸਾਹਿਬ ਜੀ ਨੇ ਬੇਹੋਸ਼ ਡਿੱਗੇ ਹੋਏ ਇਸ ਸਿੱਖ ਦਾ ਚਿਹਰਾ ਸਾਫ ਕੀਤਾ ਅਤੇ ਮੂੰਹ ਵਿੱਚ ਜਲ ਪਾਇਆ ਤਾਂ ਭਾਈ ਮੁਗਲੂ ਨੂੰ ਹੋਸ਼ […]
( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ

( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ ਜੀ ਬਹੁਤ ਮਿਹਨਤ ਨਾਲ ਲੱਭ ਕੇ ਸੰਗਤ ਵਾਸਤੇ ਲੈ ਕੇ ਆਉਦੇ ਆ ਜੀ । ਇਕ ਵਾਰੀ ਡੇਰੇ ਦੇ ਜੱਥੇਦਾਰ ਨੇ ਇਕ ਨਿਹੰਗ ਸਿੰਘ ਨੂੰ ਕਿਤੇ ਘੱਲਿਆ ਸਮਾਨ ਲਿਓਣ ਲਈ ਤੇ ਉਹ ਦੇਰ ਰਾਤ ਨੂੰ ਪਹੁੰਚਿਆ , ਤੇ ਜੱਥੇਦਾਰ ਦੇ ਪੁੱਛਣ ਤੇ ਨਿਹੰਗ ਸਿੰਘ ਦੱਸਣ ਲੱਗਾ […]
ਇਤਿਹਾਸ – ਗੁਰਦੁਆਰਾ ਦਸਤਾਰ ਅਸਥਾਨ (ਪਾਉਂਟਾ ਸਾਹਿਬ)

ਇਸ ਪਵਿੱਤਰ ਅਸਥਾਨ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੁਭਾਏਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਅਤੇ ਸੀਸ ਤੇ ਦਸਤਾਰ ਸਜਾਇਆ ਕਰਦੇ ਸਨ। ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ। ਭੰਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣੇ ਕੇਸਾਂ […]
ਇਤਿਹਾਸ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ

ਨਾਹਨ ਰਿਆਸਤ ਉਸ ਸਮੇਂ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਰਾਜ ਦਾ ਇਲਾਕਾ , ਟੀਹਰੀ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਨੇ ਧੱਕੇ ਨਾਲ ਦੱਬ ਲਿਆ ਸੀ। ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜ ਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਅਰਦਾਸ ਅਤੇ ਮਦਦ ਲਈ ਬੇਨਤੀ ਕੀਤੀ। ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਸ਼੍ਰੀ […]