ਇਤਿਹਾਸ – ਸਰਦਾਰ ਜੱਸਾ ਸਿੰਘ ਆਹਲੂਵਾਲੀਆ

#18ਮਈ_ਜਨਮ_ਦਿਹਾੜਾ 5 ਜੇਠ (1718) ਸਰਦਾਰ ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਪੁੱਤਰ ਸੀ ਸਰਦਾਰ ਗੁਰਬਖ਼ਸ਼ ਸਿੰਘ ਸਦਰ ਸਿੰਘ ਤੇ ਬਦਰ ਸਿੰਘ ਬਦਰ ਸਿੰਘ ਸਭ ਤੋਂ ਛੋਟਾ ਸੀ ਕਲਗੀਧਰ ਜੀ ਦੇ ਹਜ਼ੂਰੀ ਸਿੱਖਾਂ ਤੋਂ ਅੰਮ੍ਰਿਤ ਛਕਿਆ ਬਦਰ ਸਿੰਘ ਦਾ ਵਿਆਹ ਸਰਦਾਰ ਬਾਘ ਸਿੰਘ ਦੀ ਭੈਣ ਬੀਬੀ ਜੀਵਨ ਕੌਰ ਦੇ ਨਾਲ ਹੋਇਆ ਜੋ ਤਿਆਰ ਬਰ ਤਿਆਰ ਸਿੰਘਣੀ ਸੀ […]
ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ

ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ – ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ ਗਵਰਨਰ ਯਾਹੀਆ ਖਾਨ ਸੀ | ਲਾਹੌਰ […]
ਛੋਟਾ ਘੱਲੂਘਾਰਾ – ਜਰੂਰ ਪੜ੍ਹਿਓ

ਗੁਰੂ ਨਾਨਕ ਨਾਮ ਲੇਵਾ ਸਿੱਖ, ਬੀਬੀਆਂ, ਬੱਚੇ, ਇਹ ਪੋਸਟ ਇਕ ਵਾਰ ਜਰੂਰ ਸਾਰੇ ਪੜਿਓ। ਸੂਬੇਦਾਰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਲਖਪਤ ਰਾਏ ਇਸ ਦਾ ਦੀਵਾਨ ਸੀ। ਦੀਵਾਨ ਲਖਪਤ ਰਾਏ ਅਤੇ ਇਸ ਦੇ ਭਰਾ ਜਸਪਤ ਰਾਏ ਨੇ ਸਿੱਖਾਂ ਨੂੰ ਮੂਲੋਂ ਹੀ ਖਤਮ ਕਰਨ ਦੀ ਠਾਣ ਲਈ ਹੋਈ ਸੀ। ਇਕ […]
16 ਮਈ ਦਾ ਇਤਿਹਾਸ – ਛੋਟਾ ਘੱਲੂਘਾਰਾ

ਛੋਟੇ ਘੱਲੂਘਾਰੇ ਦਾ ਦਿਨ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਛੋਟਾ ਘੱਲੂਘਾਰਾ ‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ […]
ਸਾਖੀ ਵੇਸ਼ਵਾ ਅਤੇ ਬਾਬਾ ਫਰੀਦ ਜੀ – ਦਾੜੀ ਚੰਗੀ ਜਾਂ ਕੁੱਤੇ ਦੀ ਪੂਛ

ਬਾਬਾ ਸ਼ੇਖ ਫਰੀਦ ਜੀ ਦਾ ਜਿਥੇ ਮੁਕਾਮ (ਡੇਰਾ) ਸੀ , ਉਸ ਦੇ ਰਸਤੇ ਵਿੱਚ ਇੱਕ ਵੇਸਵਾ ਦਾ ਕੋਠਾ ਸੀ। |ਬਾਬਾ ਜੀ ਜਦੋਂ ਵੀ ਉਸ ਦੇ ਘਰ ਅਗਿਉਂ ਦੀ ਲੰਘਦੇ ਉਹ ਵੇਸਵਾ ਬਾਬਾ ਫਰੀਦ ਜੀ ਨੂੰ ਆਖਦੀ ; ਭਗਤ ਜੀ ਤੁਹਾਡੀ ਦਾੜ੍ਹੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ|…”ਚੰਗੀ ਹੋਵੇਗੀ” ਏਨਾ ਆਖ ਬਾਬਾ ਫਰੀਦ ਜੀ ਅੱਗੇ […]
ਸਾਖੀ ਕਲਯੁਗ ਦੇ ਬਾਰੇ

ਇਕ ਦਫ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਹਾਵਾਨਗਰ (ਸੁਹਾਵਾ ਸਾਹਿਬ, ਰਾਜਸਥਾਨ) ਵਿਚ ਗਏ, ਸੁਹਾਵਾ ਨਗਰ ਵਿਚ ਇਕ ਖਾਸ ਕਿਸਮ ਦਾ ਪਿੱਪਲ ਦਾ ਦਰਖੱਤ (ਪੇੜ) ਸੀ. ਉਸ ਪਿੱਪਲ ਦੇ ਦਰਖੱਤ ਦੇ ਵਿਚ ਯਾ ਉਤੇ ਇਕ ਹੋਰ ਦਰਖੱਤ ਸੀ ਜੰਡ (name of tree) ਦਾ. ਜਦੋਂ ਗੁਰੂ ਨਾਨਕ ਸਾਹਿਬ ਓਥੇ ਗਏ ਤਾਂ ਇਕ ਜ਼ਹਰੀਲਾ ਸੱਪ ਓਥੇ ਆ […]
ਸਾਖੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਇਆ ਨੇ ਇਸਤਰੀ ਦਾ ਰੂਪ ਧਾਰ ਕੇ ਆਉਣਾ

ਇਕ ਦਿਨ ਗੁਰੂ ਮਹਾਰਾਜ ਜੀ ਰਾਵੀ ਦੇ ਕਿਨਾਰੇ ਤੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਤਾਂ ਏਨੇ ਨੂੰ ਇਕ ਇਸਤਰੀ ਅਤੀ ਸੁੰਦਰ,ਗਹਿਣਿਆਂ ਨਾਲ ਸਜੀ ਹੋਈ, ਬਿਜਲੀ ਜਿਹੇ ਪ੍ਰਕਾਸ਼ ਵਾਲੀ ਗੁਰੂ ਮਹਾਰਾਜ ਜੀ ਨੂੰ ਦੂਰੋਂ ਹੀ ਮੱਥਾ ਟੇਕ ਕੇ ਪਿਛੇ ਹੀ ਖੜ ਗਈ। ਗੁਰੂ ਸਾਹਿਬ ਜੀ ਨੇ ਉਸ ਵਲ ਤੱਕਿਆ ਵੀ ਨਾ। ਪਰ ਭਾਈ ਮਰਦਾਨੇ ਨੇ […]
15 ਮਈ – ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਜੀ

15 ਮਈ ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਮਹਾਰਾਜ ਜੀ ਦਾ , ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ , ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਦੇ ਜੀਵਨ ਕਾਲ ਤੇ ਜੀ । ਜਦੋ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰਦੇ ਹਾ ਤਾ ਅੱਖਾਂ ਸਾਹਮਣੇ ਲੰਮਾ ਕੱਦ , ਸੁੰਦਰ ਮੁੱਖ , ਚਿੱਟਾ ਦੁੱਧ ਵਰਗਾ ਦਾਹੜਾ , ਹੱਥ ਵਿਚ […]
12 ਮਈ – ਸਰਹਿੰਦ ਫਤਿਹ ਦਿਵਸ

12 ਮਈ 1710 – ਸਰਹਿੰਦ ਫਤਿਹ ਦਿਵਸ ਵਜੀਦੇ ਦੀ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 1704 ਨੂੰ ਗੁਰੂ ਕੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਦੀਵਾਰਾਂ ਚ ਚੁਣਿਆ ਸੀ ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ […]
ਅੰਗਦ ਦੇਵ ਜੀ ਨੂੰ ਗੁਰੂ ਬਣਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ?

ਅੰਗਦ ਦੇਵ ਜੀ ਨੂੰ ਗੁਰੂ ਬਣਾਉਣ ਵਲੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ? ਉਨ੍ਹਾਂ ਦੀ ਕਾਫ਼ੀ ਔਖੀ ਪਰੀਕਸ਼ਾਵਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਪਰੀਖਿਆ ਰਾਵੀ ਨਦੀ ਉੱਤੇ ਸਰਦੀ ਵਿੱਚ ਰੂਕਣਾ, ਸਭ ਪਰਤ ਗਏ, ਪਰ ਅੰਗਦ ਦੇਵ ਰੂਕੇ ਰਹੇ। . ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਦੂਜੀ ਪਰੀਖਿਆ ਮੀਂਹ ਵਿੱਚ ਦਿਵਾਰ […]