ਭਾਈ ਢੇਸਾ ਜੀ ਬਾਰੇ ਜਾਣਕਾਰੀ

ਗੁਰੂ ਨਾਨਕ ਸਾਹਿਬ ਜੀ ਤੋ ਪਹਿਲਾ ਸਮਾਂ ਹੀ ਐਸਾ ਸੀ ਕਈ ਧਰਮਾਂ , ਕਈ ਸਾਧਾਂ , ਕਈ ਨਾਮਾਂ ਦਾ ਪ੍ਰਚਾਰ ਸੀ । ਸਭ ਆਪਣੀ ਹਉਂ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ । ਕੋਈ ਐਸਾ ਧਰਮ ਨਹੀਂ ਸੀ ਜੋ ਵਾਹਿਗੁਰੂ ਦੀ ਸੱਚੀ ਗੱਲ ਕਰਦਾ । ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦੇ ਸਾਰ ਹਉ ਤੇਰਾ , […]
ਮੀਂਹ , ਅਕਾਲ ਪੁਰਖ ਦੇ ਹੱਥ

ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ?? ਸੁਣ ਕੇ ਤੀਸਰੇ […]
ਸਾਖੀ ਮਾਤਾ ਕੌਲਾਂ ਜੀ

ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ । ਗਿਆਨੀ ਗਿਆਨ ਸਿੰਘ […]
15 ਅਕਤੂਬਰ – ਜਨਮ ਦਿਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ

15 ਅਕਤੂਬਰ ਜਨਮ ਦਿਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ । ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ। ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 15 ਅਕਤੂਬਰ 1934 […]
ਜੈਕਾਰਾ ਕੀ ਹੈ ?

ਜੈਕਾਰਾ ਕੋਈ ਰਸਮੀ ਬੋਲਾ ਨਹੀਂ ਜੋ ਆਮ ਸਮਝ ਲੈਂਦੇ ਨੇ ਜੈਕਾਰਾ ਸੱਚ ਦੀ ਆਵਾਜ਼ ਹੈ ਏ ਸਦਾ ਸਤਿ ਤੇ ਅਕਾਲੀ ਬੋਲਾ ਹੈ ਜਿਸ ਉਪਰ ਕਾਲ ਦਾ ਪ੍ਰਭਾਵ ਨਹੀ ਹਾਂ ਜੈਕਾਰੇ ਦਾ ਅਸਰ ਕਾਲ ਤੇ ਹਲਾਤ ਉਪਰ ਜਰੂਰ ਹੈ ਇਕ ਥੱਕਿਆ ਹਾਰਿਆ ਸ਼ਕਤੀਹੀਣ ਹੋਇਆ ਸਿੱਖ ਜਦੋ ਉੱਚੀ ਆਵਾਜ਼ ਚ ਜੈਕਾਰਾ ਗਜਉਦਾ ਹੈ ਜਾਂ ਕੰਨੀ ਸੁਣਦਾ ਹੈ […]
ਇਤਿਹਾਸ – ਭਾਈ ਸੋਮਾ ਜੀ

ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ […]
15 ਨਵੰਬਰ ਦਾ ਇਤਿਹਾਸ – ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ

15 ਨਵੰਬਰ ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ ਆਉ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਇਤਿਹਾਸ ਤੇ ਜੀ । ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤੂ ਜੀ ਦੇ ਗ੍ਰਹਿ ਪਿੰਡ ਪਹੂਵਿੰਡ, ਵਿੱਚ ਹੋਇਆ। ਮਾਤਾ ਪਿਤਾ ਨੇ […]
ਬਾਬਾ ਦੀਪ ਸਿੰਘ ਜੀ ਕਿਸ ਪ੍ਰਕਾਰ ਸ਼ਹੀਦ ਹੋਏ ਸਨ ?

ਅਹਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੁਰ ਸ਼ਾਹ ਨੇ ਅਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਵਲੋਂ ਭਰ ਦਿੱਤਾ। ਇਸਦੀ ਜਾਣਕਾਰੀ ਨਿਹੰਗ ਸਿੱਖ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਆਕੇ ਦਿੱਤੀ। ਖਬਰ ਸੁਣਕੇ ਬਾਬਾ ਜੀ ਕ੍ਰੋਧ ਵਿੱਚ ਆ ਗਏ ਅਤੇ ਆਪਣੇ 16 ਸੇਰ ਦੇ ਖੰਡੇ (ਦੋ […]
18 ਨਵੰਬਰ – ਜੋਤੀ ਜੋਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਅੱਜ 18 ਨਵੰਬਰ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 308ਵਾਂ ਜੋਤੀ ਜੋਤ ਦਿਵਸ ਹੈ। ਗੁਰੂ ਗੋਬਿੰਦ ਸਿੰਘ ਜੀ 1708 ਚ ਹਜ਼ੂਰ ਸਾਹਿਬ, ਨਾਂਦੇੜ ਦੀ ਧਰਤੀ ਉੱਤੇ ਜੋਤੀ ਜੋਤ ਸਮਾਏ ਸਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦਾ ਜੋਤੀ ਜੋਤ ਪੁਰਬ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਤਿਹਾਸ ਮੁਤਾਬਿਕ ਪੰਜ ਅਕਤੂਬਰ, […]
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਵੰਬਰ ਚ ਕਿਉਂ ਮਨਾਇਆ ਜਾਂਦਾ ?

ਆਪਾਂ ਛੋਟੇ ਹੁੰਦਿਆਂ ਸਭ ਨੇ ਸਕੂਲ ਚ ਪੜ੍ਹਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਵਿੱਚ ਰਾਏ ਭੋਇ ਦੀ ਤਲਵੰਡੀ ਹੋਇਆ ਸੀ , ਪਰ ਹੁਣ ਅਸੀਂ ਦੇਖਦੇ ਹਾਂ ਕੇ ਗੁਰੂ ਜੀ ਦਾ ਜਨਮ ਮਤਲਬ ਗੁਰਪੁਰਬ ਨਵੰਬਰ ਜਾਂ ਦਸੰਬਰ ਚ ਮਨਾਇਆ ਜਾਂਦਾ ਹੈ , ਸਾਡੇ ਸਭ ਦੇ ਮਨ ਵਿੱਚ ਸਵਾਲ […]