ਇਤਿਹਾਸ – ਚੰਦਨ ਦਾ ਚੌਰ ਸਾਹਿਬ

ਚੰਦਨ ਦਾ ਚੌਰ ਸਾਹਿਬ 31 ਦਸੰਬਰ 1925 ਹਾਜੀ ਮੁਹੰਮਦ ਮਸਕੀਨ ਲਾਹੌਰ ਦਾ ਰਹਿਣ ਵਾਲਾ ਸੀ। ਬਹੁਤ ਸਮਾਂ ਮੱਕੇ ਵਿੱਚ ਗੁਜ਼ਾਰਿਆ । ਆਪਣੇ ਦੇਸ਼ ਪਰਤ ਕੇ ਚੌਰ ਇਸ ਨੇ ਤਿਆਰ ਕੀਤਾ। ਇਹ ਚੌਰ 9 ਮਣ 14 ਸੇਰ (ਤਕਰੀਬਨ ਤਿੰਨ ਕੁਇੰਟਲ) ਚੰਦਨ ਦੀ ਲੱਕੜ ਤੋਂ ਬਣਿਆ ਹੋਇਆ ਹੈ ਅਤੇ ਇਸ ਦੇ ਬਹੁਤ ਬਰੀਕ ਇੱਕ ਲੱਖ ਪੰਤਾਲੀ ਹਜ਼ਾਰ […]

ਇਤਿਹਾਸ – ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਕੋਈ 20-25 ਕਿਲੋਮੀਟਰ ਦੂਰ ਖੇਮਕਰਨ ਰੋਡ ਨਜਦੀਕ ਕਸਬਾ ਝਬਾਲ ਨੇੜੇ ਸੁਸ਼ੋਭਿਤ ਹੈ। ਗੁਰਦੁਆਰਾ ਬੀੜ ਸਾਹਿਬ ਦਾ ਸਬੰਧ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ […]

30 ਅਕਤੂਬਰ ਦਾ ਇਤਿਹਾਸ – ਸਾਕਾ ਪੰਜਾ ਸਾਹਿਬ ਜੀ

30 ਅਕਤੂਬਰ 1922 ਨੂੰ ਪੰਜਾ ਸਾਹਿਬ ਜੀ ਦਾ ਸਾਕਾ ਵਾਪਰਿਆ, ਆਉ ਸੰਖੇਪ ਝਾਤ ਮਾਰੀਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰਾ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ […]

5 ਅਪ੍ਰੈਲ – ਜੋਤੀ ਜੋਤਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਜੋਤੀ ਜੋਤਿ ਸਮਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 5 ਅਪਰੈਲ ਅਜ ਦੇ ਦਿਨ (1664 ) ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਚੇਚਕ ਦੇ ਬਿਮਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਆਪ ਵੀ ਇੱਕ ਦਿਨ ਬੀਮਾਰ ਹੋ ਗਏ। ਬੁਖਾਰ ਹੋ ਗਿਆ ਚੇਚਕ ਦੇ ਲੱਛਣ ਪ੍ਰਗਟ ਹੋਣ ਲੱਗ ਪਏ। ਜਿਸ ਕਰਕੇ ਸਤਿਗੁਰੂ ਪਾਲਕੀ ਚ ਬੈਠ ਕੇ […]

ਇਤਿਹਾਸ – ਗ੍ਰਿਫ਼ਤਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ

ਬਾਦਸ਼ਾਹ ਫਰਖੁਸੀਅਰ ਦੇ ਹੁਕਮ ਨਾਲ ਅਬਦੁੱ-ਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ ਇਹ ਘੇਰਾ (ਅਪਰੈਲ ਤੋ ਦਸੰਬਰ ਤੱਕ ) ਅੱਠ ਮਹੀਨਿਆਂ ਤੋਂ ਵੱਧ ਸਮਾਂ ਰਿਹਾ ਸਿੰਘਾਂ ਦਾ ਰਸਤ ਪਾਣੀ ਮੁੱਕ ਕੇ ਹਾਲ ਕੈਸੀ ਹੋ ਗਈ ਕਿ ਰੁੱਖਾਂ ਦੇ ਪੱਤੇ ਛਿਲਕੇ ਵੀ ਲਾਹ ਲਾਹ ਕੇ ਖਾ […]

ਸਮਨ ਅਤੇ ਮੂਸਾ – ਇਹ ਸਾਖੀ ਜਰੂਰ ਪੜਿਓ

ਇਕ ਵਾਰ ਗੁਰੂ ਅਰਜਨ ਦੇਵ ਜੀ ਇਕ ਪਿੰਡ ਗਏ ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਕਹਿਣ ਲੱਗਾ ਕੀ ਤੁਸੀ ਮੇਰੇ ਘਰ ਆ ਕੇ ਪਰਸ਼ਾਦਾ ਸਕੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਕੀ ਅਸੀ ਕਿਸੇ ਨੂੰ ਵੀ ਨੀ ਨਰਾਜ ਕਰਨਾ ਅਸੀ ਇਸ ਪਿੰਡ ਪੂਰਾ ਇੱਕ ਮਹਿਨਾ ਰਹਾਗੇ ਪਿੰਡ ਦੇ ਸਰਪੰਚ ਨੇ ਪਿੰਡ ਦੇ ਹਰ […]

ਜਰੂਰ ਪੜ੍ਹੋ – ਛਬੀਲ ਕਿਉਂ ਲੱਗਦੀ ਹੈ?

ਸੀ੍ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਉਸ ਸਾਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿੱਚ ਪਾ ਦਿੱਤਾ ਬਹੁਤ ਸਖ਼ਤ ਪਹਿਰਾ ਲਗਾ ਦਿੱਤਾ ਕਿ ਕੋਈ ਵੀ ਗੁਰੂ ਜੀ ਨੂੰ ਨਾ ਮਿਲ ਸਕੇ ,ਉਸ ਸਮੇਂ ਚੰਦੂ ਲਾਹੌਰ ਦਾ ਨਵਾਬ ਸੀ । ਜਿਸ ਦੇ ਹੁਕਮ ਨਾਲ ਇਹ ਸਭ ਕੁੱਝ ਹੋਇਆ […]

ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦੀ ਮਹੱਤਤਾ

ਗੁਰੂ ਸਹਿਬਾਨ ਐਸੇ ਬੰਦੇ ਨਹੀਂ ਲੱਭਿਆ ਕਰਦੇ ਸਨ ਜਿਹਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿਨ੍ਹਾਂ ਪਾਸ ਮਾਇਆ ਬਹੁਤੀ ਹੋਵੇ ,ਉਹ ਬੇਗਰਜ ਸੇਵਕ ਲੱਭਦੇ ਸਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ ਤਿਆਰ ਕਰ ਲੈਂਦੇ ਸਨ , ਜਦ ਗੁਰੂ ਅਮਰਦਾਸ ਜੀ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੂੰ ਦਿਸ ਪਿਆ ਕੇ ਕੁਦਰਤ […]

ਇਤਿਹਾਸ – ਗੁਰਦੁਆਰਾ ਕੰਧ ਸਾਹਿਬ, ਬਟਾਲਾ

ਜਦੋਂ ਸੰਨ 1998 ਵਿੱਚ ਮੇਰੀ ਬਦਲੀ ਬਟਾਲੇ ਹੋਈ, ਮੈਂ ਆਪਣੀ ਰਿਹਾਇਸ਼ ਅਰਬਨ ਇਸਟੇਟ ਬਟਾਲਾ ਵਿਖੇ ਕਰ ਲਈ। ਓਥੋਂ ਗੁਰੂਦਵਾਰਾ ਕੰਧ ਸਾਹਿਬ ਨੇੜੇ ਹੀ ਸੀ, ਪੈਦਲ ਜਾਕੇ ਗੁਰੂ ਘਰ ਦੇ ਦਰਸ਼ਨ ਕਰ ਆਈ ਦੇ ਸਣ। ਇਕ ਦਿਨ ਵੀਚਾਰ ਬਣਾਇਆ ਕਿ ਆਪਣੀ ਬਟਾਲੇ ਦੀਆਂ ਯਾਦਾਂ ਤਾਜ਼ਾ ਕਰਾਂ। ਮੈਂ ਆਪਣੇ ਮਿੱਤਰ ਕੁਲਵੰਤ ਸਿੰਘ ਬੇਦੀ ਹੁਰਾਂ ਨੂੰ, ਜਿਹੜੇ ਬਟਾਲੇ […]

ਇਤਿਹਾਸ – ਗੁਰਦੁਆਰਾ ਅੰਬ ਸਾਹਿਬ

ਗੁਰਦੁਆਰਾ ਅੰਬ ਸਾਹਿਬ ਤੇ ਪੱਕਾ ਮੋਰਚਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇ ਇਕ ਸਿਖ ਹੋਇਆ ਭਾਈ ਕੂਰਮ , ਲੰਮੀਆਂ ਪਿੰਡ ਤੋ ਸੀ। ਇਕ ਵਾਰ ਗਰਮੀ ਰੁੱਤੇ ਪਾਤਸ਼ਾਹ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਗਿਆ। ਉਥੇ ਕਾਬਲ ਤੋਂ ਸੰਗਤ ਦਾ ਵੱਡਾ ਜਥਾ ਵੀ ਪਹੁੰਚਿਆ ਸੀ। ਕਾਬਲ ਦੀ ਸੰਗਤ ਨੇ ਪਾਤਸ਼ਾਹ ਲਈ ਵਾਹਵਾ ਸਾਰੇ […]

Begin typing your search term above and press enter to search. Press ESC to cancel.

Back To Top