ਮੇਰਾ ਮਨੁ ਲੋਚੈ ਗੁਰ ਦਰਸ਼ਨ ਤਾਈ

ਅਠਾਰਵੀਂ ਸਦੀ ਦੀ ਗੱਲ ਹੈ ਕਿ ਇੱਕ ਬੀਬੀ ਆਪਣੇ ਬੱਚੇ ਨੂੰ ਚੁੱਕੀ ਲਾਹੌਰ ਤੋਂ ਦਰਬਾਰ ਸਾਹਿਬ ਪ੍ਰਕਰਮਾ ਮੱਥਾ ਟਿਕਾਉਣ ਤੇ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਾਉਣ ਦੀ ਇੱਛਾ ਨਾਲ ਤੁਰੀ । ਰਸਤੇ ਵਿੱਚ ਮੀਰ ਮੰਨੂੰ ਦਾ ਅਹਿਲਕਾਰ ਦੀਵਾਨ ਕੌੜਾ ਮੱਲ ਮਿਲ ਗਿਆ ਤੇ ਬੀਬੀ ਨੂੰ ਪੁੱਛਿਆ ਕਿ ਕਿੱਧਰ ਚੱਲੀ ਹੈ ਬੀਬੀ ?ਉਸ ਬੀਬੀ ਨੇ […]
ਦਿੱਲੀ ਫਤਿਹ ਦਿਹਾੜਾ

11 ਮਾਰਚ 1783 ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ ਪਰ 1783 ਦਿੱਲੀ ਫਤਹਿ ਦਾ ਖਾਸ ਇਤਿਹਾਸ ਹੈ ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ਤੇ ਚੜ੍ਹਾਈ ਕੀਤੀ ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ:ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ […]
ਕੁਸ਼ਠਿ ਦਾ ਤੰਦਰੁਸਤ ਹੋਣਾ

(ਈਸ਼ਵਰ (ਵਾਹਿਗੁਰੂ) ਜੇਕਰ ਕ੍ਰਿਪਾ ਕਰ ਦਵੇ ਤਾਂ ਇੱਕ ਛੋਟਾ ਜਿਹਾ ਬੱਚਾ ਵੀ ਕਰਾਮਾਤ ਵਿਖਾ ਸਕਦਾ ਹੈ ਅਤੇ ਸਭ ਦੇ ਕਸ਼ਟ ਹਰ ਸਕਦਾ ਹੈ।)”” ਸ਼੍ਰੀ ਗੁਰੂ ਹਰਿਕਿਸ਼ਨ ਜੀ ਦੀ ਵਡਿਆਈ ਕਸਤੂਰੀ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ। ਦੂਰ–ਦਰਾਜ ਵਲੋਂ ਸੰਗਤ ਬਾਲ ਗੁਰੂ ਦੇ ਦਰਸ਼ਨਾਂ ਨੂੰ ਉਭਰ ਪਈ। ਜਨਸਾਧਾਰਣ ਨੂੰ ਮਨੋ–ਕਲਪਿਤ ਮੁਰਾਦਾਂ ਪ੍ਰਾਪਤ ਹੋਣ ਲੱਗੀਆਂ। ਸਵੈਭਾਵਕ ਹੀ […]
ਸਾਖੀ ਭਾਈ ਸੋਮਾ ਸ਼ਾਹ ਜੀ

ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ […]
ਇਤਿਹਾਸ ਗੁ: ਸ਼੍ਰੀ ਗੁਰੂ ਕੇ ਮਹਿਲ ਸਾਹਿਬ ਜੀ – ਅਮ੍ਰਿਤਸਰ

ਸਮੰਤ 1631 ਬਿ: ਨੂੰ ਤੀਜੇ ਪਾਤਸਾਹ ਜੀ ਦੀ ਆਗਿਆ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਥਾਂ ਮੋਹੜੀ ਗੱਡ ਕੇ ਨਗਰ ਦੀ ਨੀਂਹ ਰੱਖੀ ਤੇ ਨਾਮ “ਗੁਰੂ ਕਾ ਚੱਕ” ਰੱਖਿਆ ਹੋ ਬਾਅਦ ਚ “ਰਾਮਦਾਸਪੁਰਾ” ਤੇ ਹੁਣ “ਅਮ੍ਰਿਤਸਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ , ਸ਼੍ਰੀ ਗੁਰੂ ਅਰਜਨ […]
ਇਤਿਹਾਸ – ਸੱਯਦ ਸ਼ਾਹ ਜਾਨੀ

ਸੱਯਦ ਸ਼ਾਹ ਜਾਨੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਪੀੜ੍ਹੀ ਵਿਚੋਂ ਸੀ , ਸੱਚੇ ਮਾਰਗ ਦੀ ਤਲਾਸ਼ ਵਿਚ ਭਟਕ ਰਿਹਾ ਸੀ । ਉਸ ਨੂੰ ਰੌਸ਼ਨੀ ਦਾ ਤੇ ਪਤਾ ਸੀ ਪਰ ਰੌਸ਼ਨੀ ਕਿੱਥੋਂ ਪੈਦਾ ਹੁੰਦੀ ਹੈ ਇਹ ਨਹੀਂ ਸੀ ਜਾਣਦਾ । ਉਸ ਕੋਲ ਰਤਨ ਤਾਂ ਬਥੇਰੇ ਸਨ । ਉਹ ਰਤਨਾਂ ਦਾ ਪਾਰਖੂ ਵੀ ਸੀ , ਪਰ ਉਹ […]
ਇਤਿਹਾਸ – ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ – ਬਾਰਾਮੁਲਾ

ਗੁਰੂਦਵਾਰਾ ਸ਼੍ਰੀ ਥੜ੍ਹਾ ਸਾਹਿਬ – ਬਾਰਾਮੁਲਾ , ਜੰਮੂ ਅਤੇ ਕਸ਼ਮੀਰ ਦੇ ਜਿਲ੍ਹਾ ਬਾਰਾਮੂਲਾ ਪਿੰਡ ਸਿੰਘਪੁਰਾ ਵਿਚ ਸਥਿਤ ਹੈ. ਸ੍ਰੀਨਗਰ ਵਿਚ ਮਾਈ ਭਾਗ ਭਾਰੀ ਦੀ ਇੱਛਾ ਪੂਰੀ ਕਰਨ ਤੋਂ ਬਾਅਦ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ. ਇਕ ਪੁਰਾਣੇ ਮੁਸਲਮਾਨ ਸੰਤ ਬਹਿਲੋਰ ਸ਼ਾਹ ਇੱਥੇ ਰਹਿ ਰਹੇ ਸਨ. ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾ ਨਾਲ […]
29 ਮਾਰਚ ਦਾ ਇਤਿਹਾਸ – ਭਾਈ ਨੰਦ ਲਾਲ ਜੀ

29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ ਭਾਈ ਨੰਦ ਲਾਲ ਜੀ ਦੇ ਜੀਵਨ ਕਾਲ ਤੇ ਜੀ । ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ […]
29 ਮਾਰਚ – ਲਾਹੌਰ ਵਿੱਚ ਖ਼ਾਲਸੇ ਦਾ ਆਖਰੀ ਦਰਬਾਰ

ਲਾਹੌਰ ਵਿੱਚ ਖ਼ਾਲਸੇ ਦਾ ਆਖਰੀ ਦਰਬਾਰ 29 ਮਾਰਚ 1849 29 ਮਾਰਚ ਨੂੰ ਲਾਹੌਰ ਵਿੱਚ ਸਵੇਰੇ 7 ਵਜੇ ਦਰਬਾਰ ਲੱਗਾ। ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਮਹਾਰਾਜਾ ਦਲੀਪ ਸਿੰਘ ਆਖ਼ਰੀ ਵਾਰ ਲਾਹੌਰ ਦੇ ਤਖ਼ਤ ਉੱਤੇ ਬੈਠਾ। ਅਜ ਦਰਬਾਰ ਵਿਚ ਜੋ ਸਿੱਖ ਸਰਦਾਰ ਬੈਠੇ ਸਨ , ਉਨ੍ਹਾਂ ਦੇ ਕੱਪੜੇ ਬਿਲਕੁਲ ਸਾਧਾਰਨ ਸਨ। ਕਿਸੇ ਦੇ ਕੋਲ ਕੋਈ […]
ਕੇਸ ਕਤਲ

ਇਕ ਦਿਨ ਬੈਠਿਆ ਮੈ ਖਬਰ ਦੇਖ ਰਿਹਾ ਸੀ ਕਿਸੇ ਨੇ ਆਪਣੇ ਘਰ ਦੇ ਜੀਅ ਦਾ ਕਤਲ ਕੀਤਾ ਸੀ ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜਾ ਦਿੱਤੀ ਹੈ । ਉਹ ਆਦਮੀ ਰੋ ਰਿਹਾ ਸੀ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ ਪਰ ਸਜਾ ਤੇ ਸਜਾ ਹੀ ਹੁੰਦੀ ਹੈ । ਉਹ ਵੀ ਕਤਲ ਦੀ ਸਜਾ ਕਤਲ […]