Kaur Preet No Comments ਬਹੁਤ ਜਨਮ ਬਿਛੁਰੇ ਥੇ ਮਾਧਅੁ ਇਹੁ ਜਨਮੁ ਤੁਮਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਅੁ ਚਿਰ ਭਇਓ ਦਰਸਨੁ ਦੇਖੇ॥ ਭਗਤ ਰਵਿਦਾਸ ਜਯੰਤੀ ਦੀਆ ਲੱਖ ਲੱਖ ਵਧਾਈ ਹੋਵੇ॥ Copy Post Views: 6,015
ਸੁੱਖ ਵੇਲੇ ਸ਼ੁਕਰਾਨਾ
ਦੁੱਖ ਵੇਲੇ ਅਰਦਾਸ
ਹਰ ਵੇਲੇ ਸਿਮਰਨ
ਜਦੋਂ ਵੀ ਸਮਾਂ ਮਿਲੇ ਜ਼ਰੂਰ ਜਪੋ ਵਾਹਿਗੁਰੂ ਜੀ